ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਕਾਮੀ ਦਾ ਨਤੀਜਾ: ਮੁੱਖ ਮੰਤਰੀ ਮਾਨ, ਡੀਜੀਪੀ ਪੰਜਾਬ ਸਮੇਤ ਸਬੰਧਤ ਅਧਿਕਾਰੀਆਂ ਤੇ ਹੋਵੇ ਪਰਚਾ ਦਰਜ – ਪਹਾੜਾ

ਸਰਕਾਰ ਦੋ ਮਹੀਨਿਆਂ ਵਿੱਚ ਹੀ ਫੇਲ੍ਹ ਸਾਬਤ ਹੋਈ- ਬਰਿੰਦਰਮੀਤ ਪਾਹੜਾ ਗੁਰਦਾਸਪੁਰ, 29 ਮਈ (ਮੰਨਣ ਸੈਣੀ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸਰਕਾਰ ਵੱਲੋਂ ਲਏ ਜਾ ਰਹੇ ਗਲਤ ਫੈਸਲਿਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅੱਜ ਕਾਂਗਰਸੀ ਆਗੂ ਅਤੇ ਵਿਸ਼ਵ ਪ੍ਰਸਿੱਧ … Continue reading ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਕਾਮੀ ਦਾ ਨਤੀਜਾ: ਮੁੱਖ ਮੰਤਰੀ ਮਾਨ, ਡੀਜੀਪੀ ਪੰਜਾਬ ਸਮੇਤ ਸਬੰਧਤ ਅਧਿਕਾਰੀਆਂ ਤੇ ਹੋਵੇ ਪਰਚਾ ਦਰਜ – ਪਹਾੜਾ